Friday 8 February 2013

Author & Lyricsist Balraj Singh Sidhu


CONTACT DETAILS:
Mobile: (0044)7713038541 (0044)7940120555, 
E-mail: balrajssidhu@yahoo.co.uk
Website: www.balrajsidhu.co.uk, www.balrajsidhu.co.uk and www.jattsidhubrar.com
Blog: (Hindi) www.balrajsidhu.co.uk/ and  (Punjabi) www.balrajsidhu.me/ 

Facebook: www.facebook.com/people/balraj-singh-sidhu/100000622651871
Instagram: https://www.instagram.com/balrajsidhuuk/
Myspace: www.myspace.com/560245213Balrajsidhu
Twitter: www.twitter.com/BalrajSSidhu

Balraj Sidhu has written in all forms of literature, fiction, non-fiction, history, mythology, article, interview, profile, biography, criticism, poetry etc. He has also contributed to journalism. However he is best known as a romantic story writer. He dares to write on explosive subjects. His work has been accused of controversies in past years. He is a great writer who has influenced the elder generation and continues to inspire the coming generations by his words of wisdom. He is widely read by youngsters, especially by females, because he is known for his sensitive portrayal of the inner feelings of female characters. His work is vividly portrayed as the picture of Indian society living abroad, conflict of Eastern & Western Cultures and problem of NRI’s (non resident Indian) generation gap. He is master on giving sex touch to his work in unique way. He made a great contribution towards Punjabi literature and the British music Industry. Several of his lyrics have been recorded by famous Punjabi Singers.

ਲੇਖਕ ਬਲਰਾਜ ਸਿੰਘ ਸਿੱਧੂ, ਯੂ. ਕੇ.
ਬਲਰਾਜ ਸਿੰਘ ਸਿੱਧੂ ਪੰਜਾਬੀ ਦਾ ਇਕ ਸਥਾਪਿਤ ਨੌਜਵਾਨ ਸਾਹਿਤਕਾਰ ਹੈ। ਬੜੀ ਛੋਟੀ ਜਿਹੀ ਉਮਰ ਵਿਚ ਉਸ ਨੇ ਆਪਣੀ ਕਹਾਣੀ ਕਲਾ ਨਾਲ ਆਪਣਾ ਨਾਮ ਕਮਾਇਆ ਹੈ ਤੇ ਉਹ ਬ੍ਰਤਾਨਵੀਂ ਪੰਜਾਬੀ ਪੱਤਰਕਾਰੀ, ਸਾਹਿਤ ਅਤੇ ਸੰਗੀਤ ਵਿਚ ਇਕ ਸੁਨਿਹਰੀ ਹਸਤਾਖਰ ਵਜੋਂ ਜਾਣਿਆਂ ਜਾਂਦਾ ਹੈ। ਬ੍ਰਤਾਨੀਆਂ ਤੋਂ ਛਪਦੇ ਅਨੇਕਾਂ ਅਖਬਾਰ ਅਤੇ ਪੱਤਰਕਾਵਾਂ ਨਾਲ ਉਹ ਜੁੜਿਆ ਰਿਹਾ ਹੈ। ਨੱਚਦੀ(By PBN), ਊਧਮ ਸਿੰਘ ਅਤੇ ਰਿਵਾਲਵਰ(Angrej Ali), ਯਾਰ (Nirmal Sidhu) ਅਤੇ ਨੱਚਦੀ ਦੇ (By Aman Hayer Vocal: Angrej Ali) ਆਦਿਕ ਮੁਢਲੇ ਹੀ ਹਿੱਟ ਗੀਤਾਂ ਨਾਲ ਉਸਦਾ ਸ਼ੁਮਾਰ ਪਹਿਲੀ ਕਤਾਰ ਦੇ ਬ੍ਰਤਾਨਵੀਂ ਗੀਤਕਾਰਾਂ ਵਿਚ ਹੋ ਗਿਆ ਹੈ। ਉਸਦੇ ਗੀਤਾਂ ਨੂੰ ਅਨੇਕਾਂ ਨਾਮਾਵਰ ਕਲਾਕਾਰ ਨੇ ਗਾਇਆ ਹੈ। ਬਲਰਾਜ ਸਿੱਧੂ ਦੀਆਂ ਅਨੇਕਾਂ ਰਚਨਾਵਾਂ ਗਾਹੇ-ਬਗਾਹੇ ਛਪਦੀਆਂ ਰਹਿੰਦੀਆਂ ਹਨ।ਇਹ ਸਾਇਟ ਬਲਰਾਜ ਸਿੱਧੂ ਦੀਆਂ ਕ੍ਰਿਤਾਂ ਨੂੰ ਸਾਂਭਣ ਦਾ ਇਕ ਉਪਰਾਲਾ ਹੈ।

ਬਲਰਾਜ ਸਿੱਧੂ ਵੱਲੋਂ ਸਵੈ-ਵਿਸ਼ਲੇਸ਼ਣ:
= ਬ੍ਰਹਮਾ ਨੇ ਬ੍ਰਹਮੰਡ ਬਣਾਇਆ, ਜੋ ਮਨ ਭਾਇਆ।
= ਲਿਵ ਲਾਵਣ ਲਈ ਪਿੱਛੇ ਲਾਇਆ, ਭੇਦ ਨਾ ਪਾਇਆ।
= ਰੂਹ ਨੇ ਰੰਗਲਾ ਰਾਸ ਰਚਾਇਆ, ਰੱਬ ਨਾ ਧਿਆਇਆ।
 = ਏਕਓਂਕਾਰ ਦਾ ਕੰਨਾ ਪਿੱਛੇ ਆਇਆ, ਫੜ ਕੇ ਲਿਆਇਆ।
= ਜੋਤ ਜਗੀ ਜਪੁ ਜਪਾਇਆ, ਪਲਟੀ ਕਾਇਆ।
ਇਹਨਾਂ ਅੱਖਰਾਂ ਵਿਚ ਇੰਝ ਹੈ ਬਲਰਾਜ ਸਮਾਇਆ, ਮੁੱਖੋ ਆਖ ਸੁਣਾਇਆ, ਕੁਝ ਨਾ ਛੁਪਾਇਆ।

ਬਲਰਾਜ ਸਿੱਧੂ ਦੀ ਕਲਮ ਦੀ ਵੰਨਗੀ:
ਮਾੜੇ ਮੋਟਾ ਵੈਰੀ ਘੱਟ ਨਾ ਸਮਝੀਏ, ਯਾਰ-ਬੇਲੀ ਕਦੇ ਕਦੇ ਟੋਹਣੇ ਪੈਂਦੇ ਆ,
ਮੰਗਿਆਂ ਨੀਂ ਹੱਕ ਕਦੇ ਮਿਲਦੇ, ਮਿੱਤਰੋ ਇਹ ਹੱਕ ਸਦਾ ਖੋਹਣੇ ਪੈਂਦੇ ਆ...। 
ਔਰਤਾਂ ਦੇ ਜਿਸਮਾਂ ਨੂੰ ਮਾਨਣ ਲਈ, ਖੋਜੇ ਮਰਦਾਂ ਨੇ ਪੰਜ ਹਥਿਆਰ,
ਪਤਨੀ, ਪ੍ਰੇਮਕਾ ਤੇ ਵੇਸਵਾ ਬਣਾ ਕੇ, ਮਜ਼ਬੂਰੀ ਵਿਚ ਕਰ ਜਾਂ ਲਾਚਾਰ,ਚਾਰਾਂ ਵਿਚੋਂ ਜਦੋਂ ਕੋਈ ਚੱਲੇ ਨਾ ਤਰੀਕਾ, ਬਲਾਤਕਾਰੀ ਖੇਡਦਾ ਸ਼ਿਕਾਰ,
ਦਾਗ ਬਦਨਾਮੀਆਂ ਦੇ ਸਾਰੀ ਜ਼ਿੰਦਗੀ, ਨਾਰੀਆਂ ਨੂੰ ਹੰਝੂਆਂ 'ਚ ਧੋਣੇ ਪੈਂਦੇ ਆ… 
ਮੰਗਿਆਂ ਨੀਂ ਹੱਕ ਕਦੇ ਮਿਲਦੇ, ਮਿੱਤਰੋ ਇਹ ਹੱਕ ਸਦਾ ਖੋਹਣੇ ਪੈਂਦੇ ਆ...। (ਗੀਤ- ਬਲਰਾਜ ਸਿੱਧੂ)

ਪੰਜਾਬ ਦਾ ਸਿਰਨਾਵਾਂ:
ਪਿੰਡਾਂ ਵਿਚੋਂ ਪਿੰਡ ਸੁਣੀਦੇ, ਸ਼ਹਿਰ ਸੋਹਣਾ ਜਗਰਾਵਾਂ,
ਨੀ ਡਾਕਖਾਨੇ ਦੇ ਕੋਲ ਚੁਬਾਰਾ, ਯਾਦ ਰੱਖੀ ਸਿਰਨਵਾਂ,ਨਾਉਂ ਬਲਰਾਜ ਗੀਤ ਜੋੜਦਾ, ਤੱਕਦਾ ਤੇਰੀਆਂ ਰਾਵਾਂ,
ਮੇਲਾ ਰੋਸ਼ਨੀ ਦਾ, ਆਜੀਂ ਕਦੇ ਦਿਖਾਵਾਂ... ਮੇਲਾ ਰੋਸ਼ਨੀ ਦਾ....

ਮੌਜੂਦਾ ਪਤਾ:
ਸੈਕਸਨਾਂ ਨੇ ਇਕ ਸ਼ਹਿਰ ਵਸਾਇਆ, ਜਾਣੇ ਯੂ. ਕੇ. ਸਾਰਾ,
ਮੱਧ ਇੰਗਲੈਂਡ ਦਾ ਮਿਡਲੈਂਡ ਹੈ, ਸਾਗਰ ਨਾ ਛੋਹੇ ਕਿਨਾਰਾ।
ਦੂਜਾ ਵੱਡਾ ਸ਼ਹਿਰ ਵਲੈਤ ਦਾ, ਦੁਨੀਆ ਤੋਂ ਅਜ਼ਬ ਨਜ਼ਾਰਾ,
ਵਿਚ ਬ੍ਰਮਿੰਘਮ ਦੇ, ਵਸਦੈ ਬਲਰਾਜ ਪਿਆਰਾ...।। 


Balraj Singh Sidhu's Books 
Contact: 0044 7713038541 (Whatsapp, Vibre, Rounds)
email: balrajssidhu@yahoo.co.uk
You can pay by Paypal or deposit money into your local Bank (TSB, HSBC (UK), ANZ(New Zealand), TD, CIBC (Canada) COMMON WEALTH (Australia), Central Bank of INDIA or Axis Bank (India) POST (Germany) Bank of America (USA)
NB: There is no extra cost for postage or packing 1 Anlag (Stories) 250 Rs India/ £5.00 UK/ 6.99 Europe/$ 10.00 USA, Canada, Australiya, Newzealand
2 Nangiyan Akhiyan (Stories) 150 Rs India/ £5.00 UK/ 6.99 Europe/$ 10.00 USA, Canada, Australiya, Newzealand
3 Vastar (Novel) 150 Rs India/ £5.00 UK/ 6.99 Europe/$ 10.00 USA, Canada, Australiya, Newzealand
4 Moran Da Maharaja (Historical Stories) 300 Rs India/ £10.00 UK/ 15.00 Europe/$ 20.00 USA, Canada, Australiya, Newzealand
5 Mastani (Historical Novel) 200 Rs India/ £10.00 UK/ 15.00 Europe/$ 20.00 USA, Canada, Australiya, Newzealand
6 Agg Di Laat: Princess Diana (Historical Novel) 350 Rs India/ £10.00 UK/ 15.00 Europe/$ 20.00 USA, Canada, Australiya, Newzealand
7 Jugni (Informative Articles) 250 Rs India/ £10.00 UK/ 15.00 Europe/$ 20.00 USA, Canada, Australiya, Newzealand
8 Shaheed (Amar Singh Chamkila Historical Novel) 150 Rs India/ £10.00 UK/ 15.00 Europe/$ 15.00 USA/ $ 20.00 Canada, Australiya, Newzealand

OR SET OF 8 BOOKS for 1500 Rs India/ £50.00 UK/ 55.00 Europe/$ 65.00 USA/  $70.00 Canada, Australiya, Newzealand
Moran ka Maharaja (Hindi Historical Stories) 100 Rs India/ £5.00 UK/ 10.00 Europe/$ 10.00 USA, Canada, Australiya, Newzealand


Balraj Singh Sidhu's Books

scroll

ਸਤਿਕਾਰ ਯੋਗ ਸਿੱਧੂ ਸਾਹਿਬ, ਯਾਦ ਕਰਨ ਲਈ ਸ਼ੁਕਰੀਆ!ਮਾਰਕ ਟਲੀ ਦੀ ਇੰਟਰਵਿਉ ਭੇਜ ਦੇਵੋਂ। ਅਜੀਤ ਦੇ ਫਰੰਟ ਪੇਜ਼ ਤੇ ਐਤਬਾਰਤਾ ਅੰਕ ਵਿਚ ਛਾਪਾਂਗੇ। ਕ੍ਰਿਪਾ ਕਰਕੇ ਰੋਜ਼ਾਨਾ ਅਜੀਤ ਵਿਚ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਕਿਸੇ ਹੋਰ ਅਦਾਰੇ ਨੂੰ ਨਾ ਭੇਜਣਾ। ਧੰਨਵਾਦ ਸਹਿਤ ਤੁਹਾਡਾ ਆਪਣਾ ਬਰਜਿੰਦਰ ਸਿੰਘ ਅਜੀਤ, ਜਲੰਧਰ
R/Sir, Aap ji da lekh Punjabi De chamtkari lekhak Padya bhut hi vadia likhya hai. Or eh hkikat hai jis nu aam tabka manda nahi. Aap ji nu dekh ke likhan di kosish kar riha han Sayhad likhna aa jave. Sir tuhade article bade hi change atte khoj bharpur hunde han. baki main Kurukshetra University too Ph.D (Sufiesm) te kar riha han atte naal hi INDIAN ARMY vich Naib Subedaar han. Je tuhade kol Sufi Kavita te koi article hove taan jror bhejna ji. SHAH HUSSIAN. BHULLE SHAH. GULAM FARID ATTE BABA FARID eh four poet meri Research da hissa han. Changa ji Sat Sri Akal. With Regards,Nishan Singh Rathaur
ਭਾਜੀ ਸਤ ਸ੍ਰੀ ਅਕਾਲ, ਤੁਹਾਡੀ ਲਿਖ਼ਤ ਪੜ੍ਹੀ।ਤੁਸੀਂ ਬਹੁਤ ਸੋਹਣਾ ਲਿਖ਼ਦੇ ਹੋਂ।ਸ਼ਬਦਾਂ ਨੂੰ ਪ੍ਰੋਣ ਦੀ ਕਲਾ ਹੈ ਤੇ ਹਰ ਗੱਲ ਬਿਨਾਂ ਕਿਸੇ ਪਰਵਾਹ ਕੀਤਿਆਂ ਦਲੇਰਾਨਾ ਢੰਗ ਨਾਲ ਕਹਿੰਦੇ ਹੋਂ।ਕ੍ਰਿਪਾ ਕਰਕੇ ਮੈਨੂੰ "ਮੋਰਾਂ ਦਾ ਮਹਾਰਾਜ" ਕਹਾਣੀ ਈਮੇਲ 'ਤੇ ਭੇਜੋ। ਆਦਰ ਸਹਿਤ ਯਾਦਵਿੰਦਰ ਕਰਫਿਊ 0989943697www.ghulamkalam.blogspot.com
Pritpal Rayat commented on Song YAAR :"Sat Sri Akal Paaji - Happy New Year to you. I've just heard your new song Yaar by USR featuring Nirmal Sidhu, and am a big fan of your lyrics. I also like your Nachdi De and Udham Singh songs. I got your contact details from your debut album Cruise Control Yari. Im the lead vocalist of a northern bhangra act called DV8 - we released our debut album Basic Instinct on Nachural Records back in 2005. I live in Leeds am now in the process of looking to collaborate with various music producers for my next project, looking to release in late 2011. I'm curently working on my new single release with music by Gupsy Aujla. Many Thanks for your time Paaji. Pritpal (Prit)"

ਲੇਡੀ ਗੌਡੀਵਾ ਉੱਤੇ ਪ੍ਰਸਿੱਧ ਸਾਹਿਤਕਾਰ ਨਿੰਦਰ ਘੁਗਿਆਣਵੀ ਦਾ ਵਿਚਾਰ: "ਤੇਰੀ ਕਹਾਣੀ ਲੇਡੀ ਗੌਡੀਵਾ ਦਾ ਨੰਗਾ ਸੱਚ ਪੜ੍ਹੀ। ਪੜ੍ਹ ਕੇ ਇਉਂ ਲੱਗਿਆ ਜਿਵੇਂ ਕਿਸੇ ਅੰਗਰੇਜ਼ੀ ਲੇਖਕ ਨੂੰ ਪੜ੍ਹ ਰਿਹਾ ਹੋਵਾਂ। ਪੰਜਾਬੀ ਲੇਖਕਾਂ ਵਿਚ ਐਨੀ ਸਮਰੱਥਾ ਨਹੀਂ ਹੈ। ਤੈਨੂੰ ਜਾਣਦਾ ਨਾ ਹੁੰਦਾ ਤਾਂ ਮੈਂ ਯਕੀਨ ਹੀ ਨਹੀਂ ਸੀ ਕਰਨਾ ਕਿ ਪੰਜਾਬੀ ਦਾ ਕੋਈ ਨੌਜਵਾਨ ਕਹਾਣੀਕਾਰ 11ਵੀਂ ਸਦੀ ਦੀ ਕਹਾਣੀ ਲਿਖ ਸਕਦਾ ਹੈ। ਬਸ ਇਉਂ ਹੀ ਹਨੇਰੀਆਂ ਲਿਅਈ ਚੱਲ। ਮੈਨੂੰ ਤੇਰੀ ਦੋਸਤੀ ਤੇ ਮਾਣ ਹੈ। ਆਪਣੀ ਸਿਹਤ ਦਾ ਖਿਆਲ ਰੱਖ। ਪੰਜਾਬੀ ਸਾਹਿਤ ਨੂੰ ਤੇਰੀ ਲੋੜ ਹੈ।"

Comments on Anlag & Vester by Fox Leicester::"I like reading books. balwant gargi and veena are my fav writers. ......yeah i found a new gargi...its realy HOT balraj, vaster kand 3"
Kamaal kari jande o Balraj Ji! Aarsi vichon tuhada lekh, ilkharian bare parhna shuru kita hai par char ton agge nahi parh sakia. Ho sake tan uh sara lekh manu bhej dio Bahut hi dhannvad, Balraj Ji!(ARTICAL WAS MAILED TO S.SINGH and He gave feedback-BSS) Got your complete Lekh. You are parhde parhing of dambhi lekhiks. I been some times in your city Barmingham but didn't know about you. Would be more than pleased to see you during my next Yatra to your city. S. Mota Singh Srai and S. Harjinder Sandhu are like my Aagiakari bhateeje. Keep in touch. If possible then inform me about ypur new writings. Either send them to me direct or tell me from which paper, I can read them.Giani Santokh Singh, from Hnilton, New Zealand.
ਦਲਵੀਰ ਸੁੰਮਨ ਹਲਵਾਰਵੀ, ਅਸਟਰੇਲੀਆ ਦੀ ਟਿੱਪਣੀ: "ਲਿਖਣ ਲਈ ਜਿੰਨੀ ਮਿਹਨਤ ਤੂੰ ਕੀਤੀ ਹੈਇੰਗਲੈਂਡ ਵਿਚ ਸ਼ਾਇਦ ਹੀ ਕਿਸੇ ਹੋਰ ਲੇਖਕ ਨੇ ਕੀਤੀ ਹੋਵੇ।"
Preet Kaur Commented on site: "mai tuhadi webb site dekhi Its really good job done ..In such a little time you have done so much..Its amaging GOD gift...good luck Bas ek swal da jwab nei likhia ki aje tak merriage kyo nei karwai.....lol.. Just kidding ....I am lucky to have you in my friends list...I hope our friendship will grow more in new year....and I will learn..good writings from you ......T.C"
ਅਣਖੀ ਨਾਲ ਖੁੱਲੀਆਂ ਗੱਲਾਂ ਉੱਤੇ ਪ੍ਰਸਿਧ ਗੀਤਕਾਰ ਅਮਰਦੀਪ ਗਿੱਲ ਦੀ ਟਿਪਣੀ: "ਕੋਠੇ ਖੜਕ ਸਿੰਘ , ਪਰਤਾਪੀ ਅਤੇ ਦੁੱਲੇ ਦੀ ਢਾਬ ਵਿਚ ਕੋਈ ਸੈਟਰਲ ਕਰੈਕਟਰ ਨਹੀਂ ਹੈ, ਕਿਉਂ? -ਵਧੀਆ ਸੁਆਲ ਹੈ। ਬਹੁਤ ਖੂਬ ਲਿਖਦੇ ਹੋ। vadia veer."
Comments on Balraj's creations by Dr. Rattan Reehal:"::"Just visited your site... Balraj you are far more advanced than other Punjabi writers."
ਅਣਖੀ ਨਾਲ ਖੁੱਲੀਆਂ ਗੱਲਾਂ ਉੱਤੇ ਪ੍ਰੇਮੀ ਗਰੇਵਾਲ ਦੀ ਟਿੱਪਣੀ: "ਬਲਰਾਜ ਜੀ ਬੜਾ ਕੁਝ ਸਿਖਣ ਨੂੰ ਮਿਲਿਆ। ਤਜ਼ਰਬੇ ਵੰਡਣ ਲਈ ਧੰਨਵਾਦ"

Comments on Story Kookar by Sukhjit Thandi:"::"balraj teri sabh tau vadiaa kahani KOOKER lagi menu."
Journlist Manmohan Singh Germany commented on Song YAAR: "thanks balraj ji this lyrics very good ,Balraj Singh Sidhu zindabad"
Kulbir Sandhu commented on Song YAAR:"sir really nice lines... akhri pehra kmall da ae sir..-Je Panga paegiya takra bai balraj bulalange- Sir i wish u best of luck fr future events..."

Dear Balraj ji, I have seen your article on Soho Road, Birmingham. It is a beautiful piece of writing. I have not yet completed it. We will serialize it in Ajit Weekly. I have read your interview. It is marvelous. We will publish it next week. Thanks for cooperation. Yours truly Dr. Darshan Singh (Ajit Weekly, Canada)

World Clock